ਧਾਨੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧਾਨੁ. ਦਾਣਾ. ਅੰਨ. ਦੇਖੋ, ਧਾਨ ੩. “ਧਾਨੁ ਪ੍ਰਭੁ ਕਾ ਖਾਨਾ.” (ਗਉ ਮ: ੫) “ਅਣਚਾਰੀ ਕਾ ਧਾਨੁ.” (ਸਵਾ ਮ: ੩) ੨ ਭੁ ਸਮੇਤ ਚਾਉਲ। ੩ ਅਛੱਤ. ਅਣਟੁੱਟੇ ਚਾਵਲ. “ਪ੍ਰਾਪਤਿ ਪਾਤੀ ਧਾਨੁ.” (ਪ੍ਰਭਾ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5817, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First