ਨਕਲੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Spurious _ਨਕਲੀ : ਚੇਤਨਯਾ ਕੁਮਾਰ ਅਦਾਲੀਆ ਬਨਾਮ ਸੁਸ਼ੀਲਾ ਦੀਕਸ਼ਿਤ ( ਏ ਆਈ ਆਰ 1975 ਐਸ ਸੀ 1718 ) ਅਨੁਸਾਰ ਵੈਬਸਟਰਜ਼ ਨਿਊ ਟਵੈਂਟੀਅਥ ਸੈਂਚਰੀ ਡਿਕਸ਼ਨਰੀ ਵਿਚ ਸਪੂਰੀਅਸ ਦਾ ਅਰਥ ਕਰਦਿਆਂ ਕਿਹਾ ਗਿਆ; ( 1 )   ਅਸਲੀ ਨ ਹੋਣਾ , ਅਸਲੀ ਸੋਮੇਂ ਤੋਂ ਨ ਆਇਆ ਹੋਣਾ , ( 2 ) ਜਾਇਜ਼ ਨ ਹੋਣਾ , ਅਸਲੀ ਸੋਮੇ ਤੋਂ ਨ ਆਏ ਹੋਣ ਦਾ ਮਤਲਬ ਸਿਰਫ਼ ਇਹ ਹੈ ਕਿ ਚੀਜ਼ ਉਹ ਨਹੀਂ ਜੋ ਹੋਣੀ ਉਹ ਦਸੀ ਜਾਂਦੀ ਹੈ , ਜਿਸ ਦਾ ਮਤਲਬ ਸਿਰਫ਼ ਇਹ ਹੈ ਕਿ ਉਹ ਚੀਜ਼ ਅਸਲੀ ਜਾਂ ਜਾਇਜ਼ ਨਹੀਂ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.