ਨਿਦੇਸ਼ਾਤਮਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Directory_ਨਿਦੇਸ਼ਾਤਮਕ: ਵਿਧਾਨ ਮੰਡਲ ਦੇ ਕਿਸੇ ਐਕਟ ਜਾਂ ਜ਼ਾਬਤੇ ਦੇ ਨਿਯਮ ਆਦਿ ਵਿਚ ਕਿਸੇ ਉਪਬੰਧ ਨੂੰ ਨਿਦੇਸ਼ਾਤਮਕ ਕਿਹਾ ਜਾਂਦਾ ਹੈ ਜੇ ਉਸ ਨੂੰ ਸਿਰਫ਼ ਨਿਦੇਸ਼ ਜਾਂ ਹਦਾਇਤ ਸਮਝਿਆ ਜਾਣਾ ਹੋਵੇ ਅਤੇ ਉਸ ਦੀ ਕੋਈ ਬੰਧਨਕਾਰੀ ਸ਼ਕਤੀ ਨ ਹੋਵੇ। ਉਸ ਉਪਬੰਧ ਨੂੰ ਨਜ਼ਰਅੰਦਾਜ਼ ਕਰਕੇ ਕੀਤੀ ਕੋਈ ਗੱਲ ਨਾਜਾਇਜ਼ ਨਹੀਂ ਹੁੰਦੀ, ਜਦ ਕਿ ਹੁਕਮੀਆਂ ਉਪਬੰਧਾਂ ਦੀ ਪਾਲਣਾ ਕਰਨੀ ਪੈਂਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First