ਨਿਬੱਧ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਬੱਧ. ਸੰ. ਵਿ—ਬੰਨ੍ਹਿਆ ਹੋਇਆ. ਜਕੜਿਆ। ੨ ਗੁੰਦਿਆ ਹੋਇਆ। ੩ ਸੰਗ੍ਯਾ—ਸੰਗੀਤ ਅਨੁਸਾਰ ਉਹ ਸਾਜ (ਵਾਜਾ), ਜਿਸ ਦੇ ਸੁਰਾਂ ਦੀ ਵੰਡ ਲਈ ਧਾਤੁ ਜਾਂ ਤੰਦ ਦੇ ਬੰਦ ਬੱਧੇ ਹੋਣ, ਜੈਸੇ ਵੀਣਾ ਸਿਤਾਰ ਆਦਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24623, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First