ਨੈੱਟਵਰਕ ਨੇਬਰਹੁੱਡ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Network Neighbourhood)

ਵੱਖ-ਵੱਖ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਲਈ ਨੈੱਟਵਰਕ ਨੇਬਰਹੁੱਡ ਨਾਮਕ ਆਈਕਾਨ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਨੈੱਟਵਰਕ ਦੇ ਜ਼ਰੀਏ ਕਿਸੇ ਦੂਸਰੇ ਕੰਪਿਊਟਰ ਨੂੰ ਆਪਣੇ ਕੰਪਿਊਟਰ ਨਾਲ ਜੋੜਨਾ ਚਾਹੁੰਦੇ ਹੋ ਤਾਂ ਨੈੱਟਵਰਕ ਨੇਬਰਹੁੱਡ ਆਈਕਾਨ ਤੇ ਕਲਿੱਕ ਕਰੋ ਅਤੇ ਫਿਰ ਜੋੜੇ ਜਾਣ ਵਾਲੇ ਕੰਪਿਊਟਰ 'ਤੇ ਡਬਲ ਕਲਿੱਕ ਕਰੋ।

ਨੋਟ: ਇਹ ਆਈਕਾਨ ਆਮ ਤੌਰ 'ਤੇ ਵਿੰਡੋਜ਼-98 ਵਿੱਚ ਹੀ ਨਜ਼ਰ ਆਉਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.