ਨੰਦ ਦਾਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਨੰਦ ਦਾਸ. ਵ੍ਰਜ ਭਾ ਦੇ ਅੱਠ ਮਹਾਕਵੀਆਂ ਵਿਚੋਂ ਇੱਕ ਉੱਤਮ ਕਵਿ, ਜਿਸਨੇ ਹੋਰ ਰਚਨਾ ਤੋਂ ਛੁੱਟ ਅਨੇਕਾਥ ਅਤੇ ਨਾਮਮਾਲਾ ਦੋ ਮਨੋਹਰ ਦੋਹਾਕੋਸ਼ ਲਿਖੇ ਹਨ, ਜੋ ਅਸੀਂ ਸੰਸ਼ੋਧਨ ਕਰਕੇ ਛਪਵਾ ਦਿੱਤੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 432, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First