ਪਖ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪਖ. ਦੇਖੋ, ਪ੖। ੨ ਫ਼ਾ  ਪਖ਼. ਪਹਲੂ. ਪਾਸਾ । ੩ ਵਿ—ਹੱਛਾ. ਚੰਗਾ। ੪ ਵ੍ਯ—ਵਾਹਵਾ. ਖ਼ੂਬ!


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਖ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਖ (ਸੰ.। ਸੰਸਕ੍ਰਿਤ ਪਕਸ਼ੑ:। ੧. ਚੰਦ੍ਰਮਾਹੀ ਮਹੀਨੇ ਦੇ ਦੋ ਹਿਸੇ। ੨. ਖੰਡ। ੩. ਪਾਸਾ , ੪. ਤਰਫਦਾਰੀ ਆਦਿ) ਚੰਦ੍ਰਮਾਂ ਦੇ ਹਿਸਾਬ ਮਹੀਨੇ ਦੇ ਦੋ ਪੱਖ ਹਨ, ਇਕ ਜਦੋਂ ਚੰਦ ਪਹਿਲੀ ਰਾਤ ਚੜ੍ਹਦਾ ਹੈ, ਇਹ ਸ਼ੁਕਲਾ ਪਖ ਹੈ, ਇਸਦਾ ਅੰਤ ਪੁੰਨਿਆ ਹੈ। ਇਕ ਜਦੋਂ ਚੜ੍ਹਦਾ ਘਟਦਾ ਜਾਂਦਾ ਹੈ, ਇਹ ਕ੍ਰਿਸ਼ਨਾ ਪੱਖ ਹੈ, ਇਸਦਾ ਅੰਤ ਮੱਸ੍ਯਾ ਹੈ। ਯਥਾ-‘ਮਾਹੁ ਪਖੁ ਕਿਹੁ ਚਲੈ ਨਾਹੀ’।

੨. ਖੰਭ। ੩. ਧਿਰ, ਪਾਸਾ। ਦੇਖੋ , ‘ਪਾਖੀ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 36747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਪਖ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਖ਼, (ਤਰਖਾਣਾ) \ ਫ਼ਾਰਸੀ : ਪਖ ਪਹਿਲੂ) \ ਇਸਤਰੀ ਲਿੰਗ : ਅੱਸੀ, ਧਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 62, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-02-04-28-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.