ਪਖੇਰੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪਖੇਰੂ. ਸੰਗ੍ਯਾ—ਪ੖ਧਾਰੀ. ਪੰਖਾਂ ਵਾਲਾ ਜੀਵ. ਪੰਛੀ. ਪਰਿੰਦ. ਦੇਖੋ, ਪੰਖੇਰੂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14595, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਖੇਰੂ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਖੇਰੂ, (ਪਖ=ਪੰਖ<ਸੰਸਕ੍ਰਿਤ : पक्ष=ਖੰਭ+ਰੂ) \ ਪੁਲਿੰਗ : ਪੰਛੀ, ਪਰਿੰਦਾ

–ਪਖੇਰੂ ਪਿੱਦਾ, ਪੁਲਿੰਗ : ਉਹ ਆਦਮੀ ਜਿਸ ਦੇ ਰਹਿਣ ਦੀ ਕੋਈ ਪੱਕੀ ਥਾਂ ਨਾ ਹੋਵੇ, ਫ਼ਸਲੀ ਬਟੇਰਾ

(ਲੁਧਿਆਨਾ ਕੋਸ਼)


–ਆਦਮੀ ਵਰਗਾ ਕੋਈ ਪਖੇਰੂ ਨਹੀਂ, ਅਖੌਤ : ਜਦੋਂ ਇਹ ਦੱਸਣਾ ਹੋਵੇ ਕਿ ਮਨੁੱਖ ਪੰਛੀ ਨਾਲੋਂ ਵੀ ਵਧੇਰੇ ਘੁਮੱਕੜ ਹੈ ਉਦੋਂ ਕਹਿੰਦੇ ਹਨ

(ਭਾਈ ਮਈਆ ਸਿੰਘ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 18, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-05-09-59-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.