ਪਚ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪਚ. ਸੰ. पच्. ਧਾ—ਪਕਾਉਣਾ (ਰਿੰਨ੍ਹਣਾ).


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਚ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਚ (ਕ੍ਰਿ.। ਸੰਸਕ੍ਰਿਤ ਡੁਪਚਖੑ ਤੋਂ ਪਚ਼) ਸੜਕੇ, ਦੁਖੀ ਹੋ ਕੇ। ਯਥਾ-‘ਮੋਹਿ ਪਚੇ ਪਚਿ ਅੰਧਾ ਮੂਆ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 29016, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਪਚ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਚ, (<ਅੰਗਰੇਜ਼ੀ : Patch) \ ਪੁਲਿੰਗ : ਮੋਟਰ ਆਦਿ ਦੇ ਟੈਰ ਟਿਊਬ ਨੂੰ ਗਰਮ ਕਰਕੇ ਲਾਇਆ ਪੰਚਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 2160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-09-10-58-40, ਹਵਾਲੇ/ਟਿੱਪਣੀਆਂ:

ਪਚ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਚ, (पच<ਸੰਸਕ੍ਰਿਤ : पंच=ਪੰਚ) \ ਅਗੇਤਰ : ਅਗੇਤਰ ਜੋ ਸ਼ਬਦਾਂ ਦੇ ਅੱਗੇ ਲਗ ਕੇ ਪੰਜ ਦੇ ਅਰਥ ਦੇਂਦਾ ਹੈ ਜਿਵੇਂ ਪਚਰੰਗਾ, ਪਚਕੂਲ੍ਹ

–ਪਚਮਹਿਲਾ, ਪੁਲਿੰਗ : ਪੰਜ ਮੰਜ਼ਲਾ ਮਕਾਨ

(ਭਾਈ ਮਈਆ ਸਿੰਘ)

–ਪਚ ਮੇਲ, ਵਿਸ਼ੇਸ਼ਣ : ਰਲਿਆ ਮਿਲਿਆ (ਪੰਜ ਚੀਜ਼ਾਂ)

–ਪਚਰੰਗਾ, ਵਿਸ਼ੇਸ਼ਣ : ਪੰਜਾਂ ਰੰਗਾਂ ਵਾਲਾ, ਬਹੁਤੇ ਰੰਗਾਂ ਵਾਲਾ

–ਪਚਰੰਗਾ ਅਚਾਰ, ਪੁਲਿੰਗ : ਕਈ ਕਿਸਮ ਦਾ ਰਲਿਆ ਮਿਲਿਆ ਅਚਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 2160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-09-10-58-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.