ਪਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਨ. ਸੰ. पन्. ਧਾ—ਵਪਾਰ ਕਰਨਾ, ਉਸਤਤਿ ਕਰਨਾ, ਆਨੰਦ ਹੋਣਾ. ਦੇਖੋ, ਪਨਸਾਰੀ। ੨ ਪ੍ਰਤ੍ਯ. ਪੁਣਾ. ਦੇਖੋ, ਪਣ ੮. “ਬਾਰਹ ਬਰਸ ਬਾਲਪਨ ਬੀਤੇ.” (ਆਸਾ ਕਬੀਰ) “ਸਾਧੁ ਮੇਂ ਨ ਸ਼ੇਰਪਨ ਸ਼ੇਰ ਮੇਂ ਨ ਸਾਧੁਪਨ, ਦੋਊ ਪਨ ਦੇਖਿਯਤ ਆਪ ਹੀ ਕੇ ਮਗ ਮੇ.” (ਗ੍ਵਾਲ) ੩ ਪ੍ਰਣ. ਪ੍ਰਤਿਗ੍ਯਾ. “ਪਨ ਪੂਰਨ ਕੀਨ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First