ਪਰਿਵਾਰ ਦਾ ਮੁੱਖੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Head of family_ਪਰਿਵਾਰ ਦਾ ਮੁੱਖੀ: ਇਕ ਗ੍ਰਹਿਸਤੀ ਵਿਚਲੇ ਅਜਿਹੇ ਵਿਅਕਤੀਆਂ ਨੂੰ ਜੋ ਉਸ ਦੇ ਲਹੂ ਜਾਂ ਵਿਆਹ ਜਾਂ ਗੋਦ ਲੈਣ ਦੁਆਰਾ ਰਿਸ਼ਤੇਦਾਰ ਹੋਣ , ਪਾਲਣ ਪੋਸਣ ਲਈ ਜ਼ਿਮੇਂਵਾਰ ਮੁੱਖ ਵਿਅਕਤੀ । ਉਸ ਮੁੱਖੀ ਨੂੰ ਉਨ੍ਹਾਂ ਵਿਅਕਤੀਆਂ ਤੇ ਕੰਟਰੋਲ ਰੱਖਣ ਦਾ ਕਾਨੂੰਨੀ ਜਾਂ ਸਦਾਚਾਰਕ ਅਧਿਕਾਰ ਪ੍ਰਾਪਤ ਹੁੰਦਾ ਹੈ ਅਤੇ ਇਹ ਕੇਵਲ ਅਧਿਕਾਰ ਹੀ ਨਹੀਂ ਸਗੋਂ ਜ਼ਿੰਮੇਂਵਾਰੀ ਵੀ ਹੁੰਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First