ਪਹਿਲੀ ਦੁਨੀਆ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

First World (ਫ਼ਅ:ਸਟ ਵਅ:ਲਡ) ਪਹਿਲੀ ਦੁਨੀਆ: ਵਿਸ਼ਵ ਦੇ ਉਹ ਦੇਸ਼ ਜਿਨ੍ਹਾਂ ਨੇ ਪੂੰਜੀਪਤੀ, ਮੰਡੀ ਪ੍ਰਧਾਨ ਆਰਥਿਕਤਾ ਬਣਾ ਰੱਖੀ ਹੈ। ਇਹਨਾਂ ਵਿੱਚ ਉੱਤਰ-ਪੱਛਮੀ ਯੂਰਪੀ ਦੇਸ਼, ਆਸਟ੍ਰੇਲੀਆ, ਨਿਊਜ਼ੀਲੈਂਡ, ਸੰਯੁਕਤ ਰਾਜ ਅਮਰੀਕਾ, ਕਨੇਡਾ ਅਤੇ ਜਪਾਨ ਸ਼ਾਮਲ ਹਨ। ਪਰ ਸਪੇਨ, ਪੁਰਤਗਾਲ, ਗ੍ਰੀਸ, ਦੱਖਣੀ ਅਫ਼ਰੀਕਾ ਅਤੇ ਅਰਜਨਟਾਇਨਾ ਪਹਿਲੀ ਦੁਨੀਆ ਦੇ ਨੇੜੇ-ਤੇੜੇ (borderline) ਦੀ ਸਥਿਤੀ ਵਿੱਚ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.