ਪਹੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪਹੁ. ਦੇਖੋ, ਪਹ ੧। ੨ ਵ੍ਯ—ਕੋਲੋਂ. ਪਾਸੋਂ. “ਕਿਥਹੁ ਹਰਿ ਪਹੁ ਨਸੀਐ?” (ਗਉ ਮ: ੪)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਹੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਹੁ (ਅ.। ਪਹਿ ਦਾ ਦੂਜਾ ਰੂਪ। ਦੇਖੋ , ਪਹਿ) ੧. ਪਾਸੋਂ। ਯਥਾ-‘ਕਿਥੈ ਹਰਿ ਪਹੁ ਨਸੀਐ’। ਹਰੀ ਪ੍ਰਮਾਤਮਾ ਦੇ ਪਾਸੋਂ ਕਿਸ ਥਾਂ ਨਸ ਕੇ ਜਾਏਂਗਾ।

੨. (ਸੰਸਕ੍ਰਿਤ ਪਾਦ=ਚਾਨਣ ਦੀ ਕਿਰਨ। ਪ੍ਰਾਕ੍ਰਿਤ ਪਾਯ। ਪੰਜਾਬੀ ਪਹੁ। ਹਿੰਦੀ ਪਉਂ) ਚਾਨਣ ਦੀ ਲੀਕ , ਰਿਸ਼ਮ, ਕਿਰਨ, ਉਸ਼ਾ। ਪਹ ਫੁਟਣਾ ਮੁਹਾਵਰਾ ਹੈ, ਸਵੇਰ ਦਾ ਚਾਨਣਾ ਪੈਣਾ। ਯਥਾ-‘ਚਿੜੀ ਚਹੁਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਪਹੁ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਹੁ, (ਪਹਿਆਂ) \ ਪੁਲਿੰਗ : ਰਾਹ

–ਪਹੁ ਪੰਧ, ਪੁਲਿੰਗ : ਰਾਹ, ਰਸਤਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 65, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-29-11-20-02, ਹਵਾਲੇ/ਟਿੱਪਣੀਆਂ:

ਪਹੁ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਹੁ, ਅਵਯ : ਕੋਲੋਂ, ਪਾਸੋਂ, ਤੋਂ;

“ਕਿਥਹੁ ਹਰਿ ਪਹੁ ਨਜੀਐ?”

(ਗਉੜੀ ਮਹਲਾ ੪)

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 65, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-29-11-20-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਪਹੇ


Harshu, ( 2022/12/17 04:0106)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.