ਪਾਰਥ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਰਥ. ਸੰ. ਪਾਥ. ਸੰਗ੍ਯਾ—ਪ੍ਰਿਥਾ (ਕੁੰਤੀ) ਦਾ ਪੁਤ੍ਰ ਅਰਜੁਨ. “ਗੁਰੁ ਅਰਜਨ ਪੁਰਖ ਪ੍ਰਮਾਣ ਪਾਰਥ ਉਚਾਲੈ ਨਹੀਂ.” (ਸਵੈਯੇ ਮ: ੫ ਕੇ) ਅਨ੍ਵਯ ਇਉਂ ਹੈ—
“ਗੁਰੂ ਅਰਜਨ ਪੁਰਖ ਪਾਰਥ ਪ੍ਰਮਾਣ, ਉਚਾਲੈ ਨਾਹੀ”
ਗੁਰੂ ਅਰਜਨਦੇਵ ਨਰ, ਅਰਜਨੁ ਵਾਂਙ ਜੰਗ ਤੋਂ ਉੱਚਾਲਿਤ (ਚਲਾਯਮਾਨ) ਨਹੀਂ ਹੋਂਦੇ।1 ੨ ਯੁਧਿਰ ਅਤੇ ਭੀਮ ਭੀ ਪ੍ਰਿਥਾ (ਕੁੰਤੀ) ਦੇ ਪੁਤ੍ਰ ਹੋਣ ਤੋਂ ਪਾਥ ਕਹੇ ਜਾਂਦੇ ਹਨ, ਪਰ ਪ੍ਰਸਿੱਧ ਨਾਮ ਅਰਜੁਨ ਦਾ ਹੀ ਹੈ। ੩ ਪ੍ਰਿਥਿਵੀਪਤਿ ਰਾਜਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First