ਪੁਰਤਗਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁਰਤਗਾਲ [ਨਾਂਪੁ] ਇੱਕ ਯੂਰਪੀ ਦੇਸ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 709, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੁਰਤਗਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁਰਤਗਾਲ. portugal. ਯੂਰਪ ਦੇ ਅੰਦਰ ਇੱਕ ਦੇਸ਼ , ਜੋ ਅਟਲਾਂਟਿਕ ਸਮੁੰਦਰ ਦੇ ਕਿਨਾਰੇ ਹੈ. ਇਸ ਦੀ ਹੱਦ ਸਪੇਨ ਨਾਲ ਲਗਦੀ ਹੈ. ਇਸ ਦਾ ਰਕਬਾ ੩੪੨੫੪ ਵਰਗਮੀਲ ਅਤੇ ਜਨਸੰਖ੍ਯਾ ਪੰਜਾਹ ਲੱਖ ਤੋਂ ਕੁਝ ਵੱਧ ਹੈ.

 

     ਇਸ ਦੇਸ਼ ਦੇ ਵਸਨੀਕ (ਪੁਰਤਗਾਲੀ Portuguese) ਹੀ ਸਾਰੇ ਫਰੰਗੀਆਂ ਤੋਂ ਪਹਿਲਾਂ ਹਿੰਦੁਸਤਾਨ ਪੁੱਜੇ ਸਨ. ਸਭ ਤੋਂ ਪਹਿਲਾਂ ਭਾਰਤ ਦੀ ਜਮੀਨ ਤੇ ਪੈਰ ਰੱਖਣ ਵਾਲਾ  Vascoda Gama ਸੀ ਜਿਸ ਦਾ ਜਹਾਜ (San Gabriel) ੨੦ ਮਈ ਸਨ ੧੪੯੮ ਨੂੰ ਮਾਲਾਬਾਰ ਦੇ ਕਾਲੀਕਟ ਬੰਦਰ ਤੇ ਪੁੱਜਾ ਸੀ. ਸਨ ੧੫੧੦ ਵਿਚ ਪੁਰਤਗਾਲੀਆਂ ਨੇ ਗੋਆ ਮੱਲਿਆ ਅਤੇ ਭਾਰਤ ਨਾਲ ਵਪਾਰ ਦਾ ਸੰਬੰਧ ਜੋੜਿਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 683, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.