ਪੁਰੰਦਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁਰੰਦਰੀ. ਸੰ. ਪੁਰੰਧ੍ਰੀ. ਸੰਗ੍ਯਾ—ਪਤਿ ਪੁਤ੍ਰ ਕਨ੍ਯਾ ਆਦਿ ਨਾਲ ਪੂਰੀ (ਭਰੀ ਹੋਈ) ਇਸਤ੍ਰੀ. ਪਰਿਵਾਰ ਵਾਲੀ ਇਸਤ੍ਰੀ. “ਰਾਜਕੁਆਰਿ ਪੁਰੰਦਰੀਏ.” (ਰਾਮ ਨਾਮਦੇਵ) ਜਿਵੇਂ ਪਾਣੀ ਲੈਣ ਆਈ ਰਾਜਕੁਮਾਰੀ ਦੀ ਪੁਰੰਧ੍ਰੀ. ਹਿੰਦੂਮਤ ਵਿੱਚ ਵਿਧਵਾ ਅਤੇ ਸੰਤਾਨ ਰਹਿਤ ਇਸਤ੍ਰੀ ਰਣਵਾਸ ਵਿੱਚ ਰੱਖਣੀ ਵਰਜਿਤ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 162, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.