ਪੁੜਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੁੜਾ (ਨਾਂ,ਪੁ) 1 ਪਸ਼ੂ ਦੇ ਪੁੱਠੇ ਦਾ ਪੂਛਲ ਦੇ ਮੁੱਢ (ਮਦਊ) ਨਾਲ ਲਗਦਾ ਥਾਂ 2 ਪਸ਼ੂ ਦੀ ਪਿੱਠ ਤੇ ਸੋਟੀ ਜਾਂ ਆਰ ਆਦਿ ਵੱਜਦੀ ਰਹਿਣ ਕਾਰਨ ਹੋਇਆ ਜਖ਼ਮ ਜਾਂ ਪਿਆ ਨਿਸ਼ਾਨ 3 ਕਾਗਜ਼ ਵਿੱਚ ਭੰਨ ਪਾ ਕੇ ਬੰਦ ਕੀਤੀ ਔਸ਼ਧੀ ਜਾਂ ਵਸਤੂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20535, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੁੜਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੁੜਾ 1 [ਨਾਂਪੁ] ਜੋਤੇ ਜਾਣ ਵਾਲ਼ੇ ਪਸ਼ੂ ਦੀ ਪਿੱਠ ਉੱਤੇ ਸੋਟੀ ਦੀ ਮਾਰ ਕਰਕੇ ਹੋਇਆ ਕੱਚਾ ਜ਼ਖ਼ਮ; ਤਬਲੇ ਢੋਲਕ ਆਦਿ ਉੱਤੇ ਮੜ੍ਹਿਆ ਚਮੜਾ; ਪਸ਼ੂ ਦੇ ਪੁੱਠੇ ਦਾ ਮਦਊ ਦਾ ਲੱਗਦਾ ਹਿੱਸਾ 2
[ਨਾਂਪੁ] ਵੱਡੀ ਪੁੜੀ , ਬੰਡਲ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20524, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੁੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੁੜਾ. ਸੰਗ੍ਯਾ—ਪੁਟ. ਆਵਰਣ. ਪੜਦਾ. ਕਾਗਜ ਪੱਤਾ ਆਦਿ ਲਪੇਟਕੇ ਸੰਪੁਟ ਆਕਾਰ ਕੀਤਾ ਹੋਇਆ। ੨ ਮ੍ਰਿਦੰਗ ਤਬਲੇ ਦਾ ਚਰਮਪੁਟ। ੩ ਪਸ਼ੂ ਦੀ ਪਿੱਠ ਪੁਰ ਆਰ ਦੀ ਚੋਭ ਨਾਲ ਹੋਇਆ ਗੋਲ ਚਿੰਨ੍ਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First