ਪੂਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂਤ. ਸੰਗ੍ਯਾ—ਪੁਤ੍ਰ. “ਧੀਆ ਪੂਤ ਸੰਜੋਗੁ.” (ਸ੍ਰੀ ਅ: ਮ: ੧) “ਕਾਹੇ ਪੂਤ ਝਗਰਤ ਹਉ ਸੰਗਿ ਬਾਪ.” (ਸਾਰ ਮ: ੪) ੨ ਚੇਲਾ. ਨਾਦੀ ਪੁਤ੍ਰ. “ਗੋਰਖ ਪੂਤ ਲੁਹਾਰੀਪਾ ਬੋਲੈ.” (ਸਿਧਗੋਸਟਿ) ੩ ਸੰ. ਵਿ—ਪਵਿਤ੍ਰ. “ਤਗੁ ਨ ਤੁਟਸਿ ਪੂਤ.” (ਵਾਰ ਆਸਾ) ੪ ਸਾਫ। ੫ ਸੰਗ੍ਯਾ—ਸਤ੍ਯ. ਸੱਚ। ੬ ਕੁਸ਼ਾ. ਦੱਭ । ੭ ਸ਼ੰਖ. ੮ ਪਲਾਸ਼. ਢੱਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੂਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੂਤ (ਸੰ.। ਦੇਖੋ , ਪੁਤ) ੧. ਪੁਤ੍ਰ , ਲੜਕਾ। ਯਥਾ-‘ਕਾਹੇ ਪੂਤ ਝਗਰਤ ਹੋ ਸੰਗਿ ਬਾਪ ’। ਦੇਖੋ, ‘ਪੂਤ ਪਿਤਾ ਇਕ ਜਾਇਆ’
੨. ਭਾਵ ਵਿਚ ਚੇਲਾ। ਯਥਾ-‘ਗੋਰਖ ਪੂਤੁ ਲੋਹਾਰੀਪਾ ਬੋਲੈ ’।
੩. (ਸੰਸਕ੍ਰਿਤ) ਪਵਿਤ੍ਰ। ਯਥਾ-‘ਤਗੁ ਨਾ ਤੂਟਸਿ ਪੂਤੁ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 33830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First