ਪੋਟਾਸ਼ੀਅਮ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Potassium (ਪਅਟੈਸ਼ਿਅਮ) ਪੋਟਾਸ਼ੀਅਮ: ਚਾਂਦੀ ਵਾਂਗ ਚਿੱਟੀ ਮੁਲਾਇਮ ਧਾਤ ਜਿਸ ਨੂੰ ਵਾਯੂ ਵਿੱਚ ਤੁਰੰਤ ਜੰਗ ਲਗ ਜਾਂਦਾ ਹੈ। ਇਹ ਪੌਦਿਆਂ ਅਤੇ ਜਾਨਵਰਾਂ ਵਿੱਚ ਪਾਇਆ ਜਾਂਦਾ ਹੈ ਪਰ ਧਾਤਾਂ ਵਿੱਚ ਸੰਯੋਜਿਤ ਰੂਪ ਵਿੱਚ ਹੁੰਦਾ ਹੈ। ਇਹ ਇਕ ਪੌਦੇ ਦਾ ਜ਼ਰੂਰੀ ਖ਼ੁਰਾਕੀ ਤੱਤ ਹੈ। ਇਹ ਵਧੇਰੇ ਖਣਿਜ-ਖਾਦ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਪੋਟਾਸ਼ੀਅਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੋਟਾਸ਼ੀਅਮ [ਨਾਂਪੁ] (ਵਿਗਿ) ਇੱਕ ਮੁਲਾਇਮ ਚਾਂਦੀ ਰੰਗਾ ਮੋਮ ਵਰਗਾ ਧਾਤਵੀ ਤੱਤ ਜੋ ਹਵਾ ਵਿੱਚ ਰੱਖਿਆਂ ਆਕਸਾਈਡ ਬਣ ਜਾਂਦਾ ਹੈ ਅਤੇ ਖਾਦਾਂ/ਸ਼ੀਸ਼ੇ ਆਦਿ ਵਿੱਚ ਮਿਲ਼ਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First