ਪੋਤੇਦਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੋਤੇਦਾਰ.ਸੰਗ੍ਯਾ—ਪੋਤਹਦਾਰ. ਖ਼ਜ਼ਾਨਚੀ. “ਸਿਫਤ ਜਿਨਾ ਕਉ ਬਖਸੀਐ ਸੇਈ ਪੋਤੇਦਾਰ.”(ਵਾਰ ਸਾਰ ਮ: ੨) ੨ ਜਹਾਜ਼ ਚਲਾਉਣ ਵਾਲਾ. ਦੇਖੋ, ਪੋਤਵਾਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੋਤੇਦਾਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੋਤੇਦਾਰ* (ਸੰ.। ਫ਼ਾਰਸੀ ਪੋਤ਼ਹਦਾਰ) ਰੋਕੜੀਆ, ਖਜਾਨਚੀ, ਭੰਡਾਰੀ। ਯਥਾ-‘ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ’।
----------
* ਫ਼ਾਰਸੀ ਵਾਲੇ ਕੋਈ ਇਸ ਪਦ ਨੂੰ ਪੋਤਹ, ਕੋਈ ਪੋਤ੍ਰਹ, ਕੋਈ ਫੋਤ਼ਹ ਲਿਖਦੇ ਹਨ। ਇਸ ਦਾ ਅਰਥ ਹੈ ਉਹ ਰੁਪਯਾ ਜੋ ਰਈਅਤ ਪਾਤਸ਼ਾਹੀ ਖਜ਼ਾਨੇ ਵਿਚ ਦਾਖ਼ਲ ਕਰਦੀ ਹੈ, ਆਮ ਅਰਥ ਹੈ ਖਜ਼ਾਨਹ, ਪੋਤਹਦਾਰ=ਖਜ਼ਾਨਚੀ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First