ਪ੍ਰਕਾਸ਼ ਸਾਥੀ (1928 - 1992) ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪ੍ਰਕਾਸ਼ ਸਾਥੀ ਦਾ ਜਨਮ 5 ਮਾਰਚ 1928 ਨੂੰ ਪਿੰਡ ਨੰਦ, ਜ਼ਿਲ੍ਹਾ ਸ਼ੇਖੂਪੁਰਾ ਵਿਚ ਹੋਇਆ। ਕਾਵਿ-ਪੁਸਤਕਾਂ ਦਾ ਵੇਰਵਾ ਇਸ ਪ੍ਰਕਾਰ ਹੈ : ਯਾਦਾਂ ਜਾਗ ਪਈਆਂ, ਅਣਵਿੱਧੇ ਮੋਤੀ , ਖੁਸ਼ੀ ਦੇ ਹੰਝੂ , ਪਿਆਸੇ ਜਾਮ, ਸਦਕੇ ਤੇਰੇ ਹਾਸੇ ਤੋਂ, ਦਰਪਣ ਦਿਲ ਦਾ, ਰੁਲਦੇ ਮੋਤੀ। ਪ੍ਰਕਾਸ਼ ਸਾਥੀ ਸਮਰੱਥ ਕਵੀ ਸੀ ਜਿਸ ਕੋਲ ਲੋਕ ਮੂੰਹ ਤੇ ਚੜ੍ਹ ਜਾਣ ਵਾਲੀ ਵਿਲੱਖਣ ਸ਼ੈਲੀ ਸੀ।


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.