ਪੜਨਾਵ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੜਨਾਵ ਨਾਉਂ ਦੇ ਬਦਲੇ ਵਰਤੋਂ ਵਿੱਚ ਆਇਆ ਸ਼ਬਦ. Pronoun. ਜੈਸੇ—“ਵਿਚਿਤ੍ਰ ਸਿੰਘ ਨੇ ਜਦ ਹਾਥੀ ਦਾ ਮੁਕਾਬਲਾ ਕਰਨ ਲਈ ਕਲਗੀਧਰ ਦਾ ਹੁਕਮ ਸੁਣਿਆ, ਤਦ ਉਹ ਬਡੇ ਉਤਸਾਹ ਨਾਲ ਜੰਗ ਵਿੱਚ ਜਾਣ ਨੂੰ ਤਿਆਰ ਹੋਇਆ.” ਇੱਥੇ “ਉਹ” ਪੜਨਾਮ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32755, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First