ਪੰਪਾਸਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਪਾਸਰ. ਪੰਪਾ ਨਦੀ ਦੇ ਕਿਨਾਰੇ ਦੀ ਇੱਕ ਝੀਲ , ਜਿਸ ਦੇ ਕੰਢੇ ਕੁਟੀ ਬਣਾਕੇ ਰਾਮਚੰਦ੍ਰ ਜੀ ਦੀ ਉਪਾਸਨਾ ਕਰਨ ਵਾਲੀ ਸ਼ਵਰੀ (ਭੀਲਣੀ) ਰਿਹਾ ਕਰਦੀ ਸੀ। ੨ ਦੇਖੋ, ਪੰਚਾਪਸਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First