ਫਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫਰੀ. ਸੰ. ਫਲਕ. ਸੰਗ੍ਯਾ—ਛੋਟੀ ਢਾਲ , ਜੋ ਗਤਕਾ ਅਥਵਾ ਤਲਵਾਰ ਖੇਡਣ ਵੇਲੇ ਖੱਬੇ ਹੱਥ ਵਿੱਚ ਵਾਰ ਬਚਾਉਣ ਲਈ ਰੱਖੀ ਜਾਂਦੀ ਹੈ. “ਫਰੀ ਅਰੁ ਖੰਡਾ.” (ਚਰਿਤ੍ਰ ੧) ੨ ਦੇਖੋ, ਫੜੀ। ੩ ਫਲੀ. “ਹਲਾਹਲ ਫਰਫਰੀ.” ਵਿ ਫਲ ਫਲੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First