ਫਿਰੰਦਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫਿਰੰਦਾ. ਫਿਰਦਾ. ਭ੍ਰਮਣ ਕਰਦਾ। ੨ ਸੰਗ੍ਯਾ—ਮੁਸਾਫਿਰ. “ਵਿਚਿ ਮਾਇਆ ਫਿਰਹ ਫਿਰੰਦੇ.” (ਬਿਲਾ ਮ: ੪) ੩ ਰਾਗਵਿਦ੍ਯਾ ਦਾ ਇੱਕ ਪੂਰਣ ਪੰਡਿਤ, ਜਿਸ ਨੇ ਗੁਰੂ ਨਾਨਕਦੇਵ ਦੀ ਆਗ੍ਯਾ ਨਾਲ ਭਾਈ ਮਰਦਾਨੇ ਨੂੰ ਰਬਾਬ ਸਾਜ ਭੇਟਾ ਕੀਤਾ. ਦੇਖੋ, ਭੈਰੋਂਆਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First