ਫੁਰਣਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫੁਰਣਾ. ਕ੍ਰਿ—ਸੰਕਲਪ ਦਾ ਪ੍ਰਗਟ ਹੋਣਾ. ਸਫੁਰਣ। ੨ ਫਲੀਭੂਤ ਹੋਣਾ. “ਰਿਧਿ ਸਿਧਿ ਜਾ ਕਉ ਫੁਰੀ.” (ਮਾਰੂ ਕਬੀਰ) ੩ ਸਤ੍ਯ ਹੋਣਾ। ੪ ਸੰਗ੍ਯਾ—ਸੰਕਲਪ. ਇਰਾਦਾ । ੫ ਦੇਖੋ, ਫੁਰਣ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First