ਫੇਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫੇਰੀ (ਨਾਂ,ਇ) ਗਲੀ-ਗਲੀ ਫਿਰ ਕੇ ਵਸਤ ਵੇਚਣ ਦਾ ਧੰਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਫੇਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫੇਰੀ [ਨਾਂਇ] ਸਾਧੂਆਂ/ਫ਼ਕੀਰਾਂ ਦਾ ਭਿੱਖਿਆ ਮੰਗਣ ਲਈ ਲਾਇਆ ਗਿਆ ਚੱਕਰ; ਗਲ਼ੀ-ਗਲ਼ੀ ਵਿੱਚ ਵਸਤਾਂ ਵੇਚਣ ਲਈ ਲਾਇਆ ਗੇੜਾ; ਕਿਸੇ ਵਿੱਚ ਦੇਵ-ਸ਼ਕਤੀ ਆਦਿ ਦੀ ਛਾਇਆ ਹੋਣ ਦੀ ਕਿਰਿਆ ਜਾਂ ਭਾਵ, ਗੇੜੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਫੇਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫੇਰੀ. ਸੰਗ੍ਯਾ—ਭੁਆਟਣੀ. ਚਕ੍ਰ ਮੰਡਲ ਨ੍ਰਿਤ੍ਯ. “ਬਾਜੇ ਬਿਨੁ ਨਹੀਂ ਲੀਜੈ ਫੇਰੀ.” (ਗੌਂਡ ਕਬੀਰ) “ਭਉ ਫੇਰੀ ਹੋਵੈ ਮਨ ਚੀਤ.” (ਆਸਾ ਮ: ੧) ੨ ਘੁੰਮਣ (ਚਕ੍ਰ ਲਾਉਣ) ਦੀ ਕ੍ਰਿਯਾ. “ਮਲ ਲਥੇ ਲੈਦੇ ਫੇਰੀਆ.” (ਸ੍ਰੀ ਮ: ੫ ਪੈਪਾਇ) ੩ ਭਿਖ੍ਯਾ ਮੰਗਣ ਲਈ ਫੇਰਾ ਪਾਉਣ ਦੀ ਕ੍ਰਿਯਾ। ੪ ਪਰਿਕ੍ਰਮਾ. ਪਰਦੱਛਣਾ. “ਵਾਰੀ ਫੇਰੀ ਸਦਾ ਘੁਮਾਈ.” (ਕੇਦਾ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਫੇਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੇਰੀ (ਕ੍ਰਿ. ਪ੍ਰਾਕ੍ਰਿਤ ਪੇਰਨ। ਪੰਜਾਬੀ ਫੇਰਣਾ) ਭਵਾਈ, ਭ੍ਰਮਾਈ। ਯਥਾ-‘ਤੂ ਘਰ ਘਰ ਰਮਈਐ ਫੇਰੀ’। ਪਰਮੇਸਰ ਨੇ ਤੈਨੂੰ ਜੂਨਾਂ ਜੂਨਾਂ ਵਿਚ ਭ੍ਰਮਾਯਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.