ਫੋਰਟਰਾਨ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

FORTRAN

ਫੋਰਟਰਾਨ, ਅਰਥਾਤ ਫ਼ਾਰਮੂਲਾ ਟ੍ਰਾਂਸਲੇਸ਼ਨ, ਇਕ ਪ੍ਰੋਸੀਜਰਲ (ਵਿਧੀ ਅਧਾਰਿਤ) ਭਾਸ਼ਾ ਹੈ। ਇਹ ਭਾਸ਼ਾ ਉੱਥੇ ਵਰਤੀ ਜਾਂਦੀ ਹੈ ਜਿੱਥੇ ਸਮੀਕਰਨਾਂ ਲਿਖਣੀਆਂ ਹੋਣ , ਫ਼ਾਰਮੂਲੇ ਦਰਸਾਉਣੇ ਹੋਣ ਤੇ ਗਣਨਾਵਾਂ ਕਰਨੀਆਂ ਹੋਣ। ਫੋਰਟਰਾਨ ਵਿਗਿਆਨੀਆਂ ਤੇ ਵਪਾਰੀਆਂ ਦੀਆਂ ਅਹਿਮ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਦੀ ਵਰਤੋਂ ਵਪਾਰਕ ਕੰਮਾਂ ਲਈ ਕੀਤੀ ਜਾਂਦੀ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਫੋਰਟਰਾਨ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

FORTRAN

ਫੋਰਟਰਾਨ ਅਰਥਾਤ ਫ਼ਾਰਮੂਲਾ ਟ੍ਰਾਂਸਲੇਸ਼ਨ ਇਕ ਵਿਧੀ ਅਧਾਰਿਤ ਜਾਂ ਪ੍ਰੋਸੀਜਰਲ (Procedural) ਭਾਸ਼ਾ ਹੈ। ਇਹ ਸਮੀਕਰਨਾਂ ਲਿਖਣ, ਫ਼ਾਰਮੂਲੇ ਦਰਸਾਉਣ ਅਤੇ ਗਣਨਾਵਾਂ ਕਰਨ ਲਈ ਵਰਤੀ ਜਾਂਦੀ ਹੈ। ਇਹ ਵਿਗਿਆਨ ਅਤੇ ਵਪਾਰ ਜਗਤ ਨਾਲ ਜੁੜੇ ਲੋਕਾਂ ਲਈ ਇਕ ਮਹੱਤਵਪੂਰਨ ਪ੍ਰੋਗਰਾਮਿੰਗ ਭਾਸ਼ਾ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.