ਬਹਤਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਹਤਰ (ਸੰਖ. ਵਾ.। ਪ੍ਰਾਕ੍ਰਿਤ ਬਹੱਤ੍ਤਰਿ। ਪੰਜਾਬੀ ਬਹੱਤਰ*) ਸੱਤਰ ਤੇ ਦੋ, ੭੨। ਯਥਾ-‘ਬਹਤਰਿ ਘਰ ਇਕੁ ਪੁਰਖੁ ਸਮਾਇਆ’।
----------
* ਸੰਸਕ੍ਰਿਤ ਦ੍ਤਿ -ਦਾ- ਵ ਰਹਿ ਗਿਆ ਤੇ ਸਪਤ ਦਾ ‘ਸਤ੍ਤਰ’ ਰਹਿ ਗਿਆ, ਮਿਲ ਕੇ ਬਣਿਆ ਵਸੱਤ੍ਤਰ। ਸ-ਹਂ ਵਿਚ ਬਦਲਿਆ=ਵਹਤ੍ਤਰ, ਸਤਰ ਬਹੱਤਰ ਮੁਹਾਵਰੇ ਵਿਚ ਬਹੁਤ ਲਈ ਬੋਲ ਲੈਂਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First