ਬਹੋਰੈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਹੋਰੈ* (ਕ੍ਰਿ.। ਹਿੰਦੀ) ਮੋੜਿਆ ਭਾਵ ਸਫਲਾ ਕੀਤਾ। ਯਥਾ-‘ਹਰਿ ਗਇਆ ਬਹੋਰੈ ਬਿਤ’। ਹਰੀ ਨੇ ਗਿਆ ਹੋਇਆ ਧਨ ਭਾਵ ਬੀਤ ਗਿਆ ਹੋਇਆ ਮਨੁਖਾ ਜਨਮ (ਬਹੋਰੇ) ਮੋੜਿਆ ਭਾਵ ਸਫਲਾ ਕੀਤਾ।

----------

* ਖ, ਘ, ਬ, ਧ, ਏਹ ਅੱਖਰ ਪ੍ਰਾਕ੍ਰਿਤ ਵਿਚ ਹਾਹੇ ਨਾਲ ਬਦਲ ਜਾਇਆ ਕਰਦੇ ਹਨ।   


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.