ਬਾਂਦਰ ਕਿੱਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਂਦਰ ਕਿੱਲਾ ( ਨਾਂ , ਪੁ ) ਮੀਟ੍ਹੀ ਦੇ ਰਹੇ ਹਾਣੀ ਵੱਲੋਂ ਕਿੱਲੇ ਨੇੜੇ ਰੱਖੀਆਂ ਜੁੱਤੀਆਂ ਚੁੱਕਣ ਤੋਂ ਰੋਕਣ ਅਤੇ ਮੀਟ੍ਹੀ ਲੈ ਰਹੇ ਹਾਣੀਆਂ ਵੱਲੋਂ ਝਕਾਨੀ ਦੇ ਕੇ ਜੁੱਤੀਆਂ ਚੁੱਕਣ ਵਾਲੀ ਮੁੰਡਿਆਂ ਦੀ ਇੱਕ ਖੇਡ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 950, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.