ਬਾਟੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਟੀ ( ਨਾਂ , ਇ ) ਚਪਟੇ ਥੱਲੇ ਅਤੇ ਘੱਟ ਉੱਚੇ ਕੰਢਿਆਂ ਵਾਲੀ ਪਿੱਤਲ ਦੀ ਚੌੜੀ ਕੌਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬਾਟੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਾਟੀ * ( ਸੰ. । ਸੰਸਕ੍ਰਿਤ ਵਾਟ ) ਰਸਤੇ । ਯਥਾ-‘ ਹਾਟੀ ਬਾਟੀ ਰਹਹਿ ਨਿਰਾਲੇ’ । ਹਟਾਂ ਅਤੇ ਰਸਤਿਆਂ ਤੋਂ ਨਿਆਰਾ ਰਹੇ ।

----------

*  ਗ਼ਵਾਲੀਅਰ ਆਦਿ ਦੇਸਾਂ ਵਿਚ ਬਾਟੀ ਰੋਟੀ ਨੂੰ ਕਹਿੰਦੇ ਹਨ , ਓਹ ਰੋਟੀ ਜੋ ਆਟੇ ਦੇ ਗੋਲ ਪੇੜੇ ਜਿਹੇ ਕਰਕੇ ਅੰਗਾਰਿਆਂ ਤੇ ਪਕਾ ਲੈਂਦੇ ਹਨ , ਉਧਰ ਇਸ ਪਰ ਇਕ ਅਖਾਣ ਬੀ ਪਾਉਂਦੇ ਹਨ-ਬਾਟੀ ਕਹੇ ਮੈਂ ਆਊਂ ਜਾਊਂ , ਰੋਟੀ ਕਹੇ ਮੈਂ ਮਜਲ ਪੁਚਾਊਂ , ਦਾਲ ਭਾਤ ਕਹੇ ਕੀ ਹੈ ਖਾਣਾ , ਮੇਰੇ ਭਰੋਸੇ ਕਹੀਂ ਨਾ ਜਾਣਾਂ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.