ਬਾਹਠ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਹਠ [ਵਿਸ਼ੇ] ਸੱਠ ਉੱਤੇ ਦੋ, 62


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਹਠ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਾਹਠ : ਜੱਟਾਂ ਦਾ ਇਕ ਕਬੀਲਾ ਹੈ ਜਿਸ ਦੀ ਬਹੁ ਗਿਣਤੀ ਅੰਮ੍ਰਿਤਸਰ ਵਿਚ ਮਿਲਦੀ ਹੈ। ਲਗਭਗ 900 ਸਾਲ ਪਹਿਲਾਂ ਸੈਨਪਾਲ ਨਾਂ ਦੇ ਇਕ ਵਿਅਕਤੀ ਦੇ ਵੰਸ਼ਜ ਪੰਜਾਬ ਆ ਕੇ ਵਸੇ ਅਤੇ ਉਨ੍ਹਾਂ ਦੇ ਨਾਂ ਤੇ ਹੀ ਬਾਹਠਾਂ ਦੀਆਂ ਕਈ ਸ਼ਾਖਾਂ ਜਿਵੇਂ ਡੋਲ, ਖੈਰੇ, ਦੇਸੀ, ਅੰਜਲਾ, ਘੁੰਮਣ, ਘੁਮਾਣ ਆਦਿ ਪ੍ਰਸਿੱਧ ਹੋਈਆਂ। 

ਬਾਹਠ ਦੀ ਸ਼ਾਖ ਖੈਰ ਦੇ ਦੋ ਜਠੇਰੇ ‘ਰਾਜਪਾਲ’ ਅਤੇ ਉਸ ਦਾ ਪੋਤਰਾ ‘ਸ਼ਹਿਜ਼ਾਦਾ’ ਖਡੂਰ ਸਾਹਿਬ ਵਿਖੇ ਕਾਂਗ ਜੱਟਾਂ ਨਾਲ ਲੜਦੇ ਸ਼ਹੀਦ ਹੋਏ। 

ਭਾਰਤ-ਪਾਕਿ ਵੰਡ ਤੋਂ ਪਹਿਲਾਂ ਕੁਝ ਹਿੰਦੂ ਬਾਹਠ ਮਿੰਟਗੁਮਰੀ ਵਿਚ ਰਹਿੰਦੇ ਸਨ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-01-11-44-29, ਹਵਾਲੇ/ਟਿੱਪਣੀਆਂ: ਹ. ਪੁ. –ਗ. ਟ੍ਰਾ. ਕਾ. : ਪੰ. ਲੋ. ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.