ਬਾਜ਼ੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਜ਼ੀ (ਨਾਂ,ਇ) 1 ਤਾਸ਼ ਆਦਿ ਖੇਡ ਦੀ ਇੱਕ ਵਾਰੀ 2 ਖੇਡ ਵਿੱਚ ਲਾਈ ਸ਼ਰਤ 3 ਬਾਜੀਗਰਾਂ ਦੁਆਰਾ ਵੰਨ- ਸੁਅੰਨੀਆਂ ਛਾਲਾਂ ਮਾਰਨ ਅਤੇ ਕਸਰਤੀ ਕਰਤਬ ਵਿਖਾਉਣ ਵਾਲੀ ਖੇਡ 4 ਬਾਲਾਂ ਦੇ ਖੇਡਣ ਦੀ ਠੀਪੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.