ਬੁਤਕਾਰੀਆ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬੁਤਕਾਰੀਆ (ਸੰ.। ਦੇਸ਼ ਭਾਸ਼ਾ) ਬੁਤੀਆਂ* ਕੱਢਣ ਵਾਲਾ, ਸੇਵਾ ਕਰਨ ਵਾਲਾ। ਯਥਾ-‘ਸੈਨੁ ਨਾਈ ਬੁਤਕਾਰੀਆ’।
----------
* ਬੁਤੀ , ਉਹ ਮਜੂਰੀ ਜਿਸ ਦਾ ਬਦਲਾ ਨਾ ਮਿਲੇ, ਨਾਈ ਆਦਿਕ ਲੋਕ ਜੋ ਸਨੇਹੇ ਪੱਤੇ ਦੇਂਦੇ ਅਪਨੇ ਜਜਮਾਨਾ ਦੀ ਸੇਵਾ ਕਰਦੇ ਰਹਿੰਦੇ ਹਨ ਉਨ੍ਹਾਂ ਨੂੰ ਮਜੂਰਾਂ ਵਾਂਙੂ ਉਸੇ ਵੇਲੇ ਨਹੀਂ ਕੁਝ ਮਿਲਦਾ ਵਿਆਹ ਸ਼ਾਦੀਆਂ, ਮਰਨੇ ਪਰਨਿਆਂ ਤੇ ਲਾਗ ਮਿਲਦੇ ਹਨ, ਉਂਞ ਉਹ ਸੇਵਾ ਸਦਾ ਕਰਦੇ ਰਹਿੰਦੇ ਹਨ। ਅਸਚਰਜ ਨਹੀਂ ਜੋ ਇਸ ਪਦ ਦਾ ਮੂਲ ਸੰਸਕ੍ਰਿਤ ਪਦ ਵੈਤਨਿਕ: (ਮਜ਼ਦੂਰ) ਹੋਵੇ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First