ਬੁਰਸ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੁਰਸ਼ [ਨਾਂਪੁ] ਚਿੱਤਰਕਾਰੀ/ਦੰਦਾਂ ਦੀ ਸਫ਼ਾਈ/ ਫ਼ਰਸ਼ ਜਾਂ ਕੰਧਾਂ ਦੀ ਰਗੜਾਈ/ਗਰਮ ਕੱਪੜਿਆਂ ਜਾਂ ਦਰੀ ਆਦਿ ਵਿੱਚੋਂ ਮਿੱਟੀ ਝਾੜਨ ਲਈ ਵਰਤਿਆ ਜਾਣ ਵਾਲ਼ਾ ਤਾਰਾਂ ਦਾ ਉਪਕਰਨ ਜਿਸ ਨਾਲ਼ ਪਲਾਸਟਿਕ ਜਾਂ ਲੱਕੜ ਦੀ ਡੰਡੀ ਜਾਂ ਹੱਥੀ ਲੱਗੀ ਹੁੰਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.