ਬੇਬ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬੇਬ* (ਸੰ.। ਪੰਜਾਬੀ) ਮਾਂ ।
----------
* ਫ਼ਾਰਸੀ ਪਦ ਹੈ ਬੀਬੀ=ਤ੍ਰੀਮਤ, ਨੇਕ ਤ੍ਰੀਮਤ ਇਸਦੇ ਅਰਥ ਹਨ। ਪੰਜਾਬੀ ਵਿਚ ਇਸਦੇ ਕਈ ਰੂਪ ਵਰਤੀਂਦੇ ਹਨ -ਬੇ, ਬੇਬ, ਬੇਬਾ , ਬੇਬੇ; ਬੋਬੋ=ਮਾਂ ਤੇ ਵਡੀ ਭੈਣ ਦੇ ਅਰਥਾਂ ਵਿਚ ਬੋਲੇ ਜਾਂਦੇ ਹਨ। ਬੇਬੇ , ਮਾਂ ਭੈਣ ਤੇ ਕਈ ਵੇਰ ਲਾਡ ਨਾਲ ਭੂਆ ਆਦਿਕਾਂ ਲਈ ਬੀ ਬੋਲਦੇ ਹਨ। ਬੀਬੀ=ਸ਼ਰੀਫ ਤ੍ਰੀਮਤ ਦੇ ਅਰਥਾਂ ਵਿਚ ਵਰਤੀਂਦਾ ਹੈ। ਧੀ ਨੂੰ ਬੀ ਬੀਬੀ ਕਹਿੰਦੇ ਹਨ, ਕੁਆਰੀ ਲੜਕੀ ਨੂੰ ਬੀ ਬੀਬੀ ਕਹਿ ਦੇਂਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First