ਬੇਮੇਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Inconsistent_ਬੇਮੇਲ: ਜਦੋਂ ਚੀਜ਼ਾਂ ਜਾਂ ਗੱਲਾਂ ਇਕ ਦੂਜੀ ਦੇ ਵਿਰੁਧ , ਅਸੰਗਤ ਜਾਂ ਉਲਟ ਹੋਣ ਤਾਂ ਉਨ੍ਹਾਂ ਨੂੰ ਆਪੋ ਵਿਚ ਬੇਮੇਲ ਕਿਹਾ ਜਾਂਦਾ ਹੈ ਕਿ ਕਿਉਂ ਕਿ ਉਹ ਆਪੋ ਵਿਚ ਮੇਲ ਨਹੀਂ ਖਾਂਦੀਆਂ ਅਤੇ ਦੋਵੇਂ ਇਕ ਸਮੇਂ ਹੋਂਦ ਵਿਚ ਨਹੀਂ ਹੋ ਸਕਦੀਆਂ। ਬਸਤੀ ਸ਼ੂਗਰ ਮਿਲਜ਼ ਬਨਾਮ ਉੱਤਰ ਪ੍ਰਦੇਸ਼ ਰਾਜ (ਏ ਆਈ ਆਰ 1979 ਐਸ ਸੀ 262) ਅਨੁਸਾਰ ਬੇਮੇਲ ਦਾ ਅਰਥ ਹੈ ਆਪੋ ਵਿਚ ਇਕ ਦੂਜੇ ਦੇ ਵਿਰੁਧ ਜਾਂ ਉਲਟ ਅਰਥਾਤ ਇਕ ਗੱਲ ਦੂਜੀ ਨੂੰ ਕਟਦੀ, ਗ਼ਲਤ ਦਰਸਾਉਂਦੀ ਝੁਠਲਾਉਂਦੀ ਹੈ ਅਤੇ ਦੋਵੇਂ ਇਕੋ ਸਮੇਂ ਨਹੀਂ ਚਲ ਸਕਦੀਆਂ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First