ਬੈੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੈੜ ( ਨਾਂ , ਪੁ ) 1 ਮਾਲ੍ਹ ਵਿੱਚ ਜੜੀਆਂ/ਬੱਧੀਆਂ ਮਿੱਟੀ ਜਾਂ ਟੀਨ ਦੀਆਂ ਪਾਣੀ ਵਾਲੀਆਂ ਟਿੰਡਾਂ ਨੂੰ ਹਲਟ ਦੇ ਢਾਂਚੇ ਦੁਆਰਾ ਖੂਹ ਦੇ ਡੂੰਘੇ ਪਾਣੀ ਵਿੱਚੋਂ ਉੱਤੇ ਲਿਅਉਣ ਵਾਲਾ ਲੱਕੜ ਜਾਂ ਲੋਹੇ ਦਾ ਵੱਡਾ ਗੋਲ ਚੱਕਰ 2 ਚਰਖੇ ਦੀ ਮਾਲ੍ਹ ਚੱਲਣ ਲਈ ਦੁਵੱਲੀ ਫੱਲੜਾਂ ਦੇ ਬਾਹਰੀ ਘੇਰੇ ’ ਤੇ ਉਣਿਆ ਮੋਟੇ ਧਾਗੇ ਦਾ ਜਾਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬੈੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੈੜ [ ਨਾਂਪੁ ] ਰੱਸੀ ਜਿਸ ਨਾਲ਼ ਚਰਖ਼ੇ ਦੇ ਦੋਵੇਂ ਚੱਕਰ ਕੱਸੇ ਹੁੰਦੇ ਹਨ; ਹਲ਼ਟ ਦਾ ਚੱਕਰ ਜਿਸ ਉੱਤੇ ਮਾਲ੍ਹ ਚੜ੍ਹੀ ਹੁੰਦੀ ਹੈ , ਕੱਸਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.