ਬੋਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੋਲ [ਨਾਂਪੁ] ਬੋਲੇ ਜਾਣ ਵਾਲ਼ੇ ਸ਼ਬਦਾਂ ਦਾ ਭਾਵ; ਮੂੰਹੋਂ ਨਿਕਲ਼ੀ ਗੱਲ , (ਬਵ) (ਕਵਿ) ਕੁਝ ਸਤਰਾਂ; (ਸੰਗੀ.) ਫ਼ਿਕਰੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੋਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੋਲ (ਸੰ.। ਪੰਜਾਬੀ ਬੋਲਣਾ। ਸੰਸਕ੍ਰਿਤ ਬ੍ਰੂ। ਪ੍ਰਾਕ੍ਰਿਤ ਬੁਲਲੑਈ।) ਬਚਨ। ਯਥਾ-‘ਕਿਉ ਬੋਲੁ ਹੋਵੈ ਜੋਖੀਵਦੈ’। ਜੋਖਣ ਵੇਲੇ ਬੋਲਣਾ ਕਿਕੁਣ ਹੋਵੈ ਭਾਵ ਜਦ ਜੋ ਕੁਛ ਹੋ ਰਿਹਾ ਹੈ ਤੋਲਿਆ ਜਾ ਕੇ (ਨਿਆਂ ਬ੍ਰਿਤੀ ਨਾਲ) ਹੋ ਰਿਹਾ ਹੈ, ਤਦ ਫੇਰ ਬੋਲਣਾ ਨਹੀਂ ਹੁੰਦਾ

੨. (ਕ੍ਰਿ.) ਕਹੋ। ਯਥਾ-‘ਰਾਮ ਬੋਲ’।

੩. ਬੋਲ ਤੋਂ ਬੋਲੈ-ਕਹਿੰਦੇ ਹਨ। ਯਥਾ-‘ਬੋਲੈ ਸੇਖ ਫਰੀਦੁ’।

                        ਦੇਖੋ , ‘ਬੋਲ ਵਿਗਾੜੁ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 18884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.