ਬੰਧਨ ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੰਧਨ

 

Ligaments

          ਹੱਡੀਆਂ ਆਪਸ ਵਿੱਚ ਮਜ਼ਬੂਤ ਚਿੱਟੇ ਰੰਗ ਦੀ ਧਾਗੇਦਾਰ ਪੱਟੀਆਂ (Fibrous bands) ਨਾਲ ਬੱਝੀਆਂ ਰਹਿੰਦੀਆਂ ਹਨ। ਇਨ੍ਹਾਂ ਪੱਟੀਆਂ ਨੂੰ ਬੰਧਨ (Ligaments) ਆਖਦੇ ਹਨ। ਇਹ ਲਚਕੀਲੇ ਹੁੰਦੇ ਹਨ ਜਿਸ ਕਾਰਣ ਜੋੜਾ ਤੇ ਹਿਲਣ ਜੁਲਣ ਵਿੱਚ ਰੁਕਾਵਟ ਨਹੀਂ ਪੈਂਦੀ। ਪੱਠੇ ਜਾਂ ਮਾਸ ਪੇਸ਼ੀਆਂ ਹੱਡੀਆਂ ਨਾਲ ਇਕ ਹੋਰ ਪ੍ਰਕਾਰ ਦੇ ਰੱਸੀ ਨੁਮਾ ਸੰਬਧਾਂ ਨਾਲ ਬਝੀਆਂ ਰਹਿੰਦੀਆਂ ਹਨ ਇਨ੍ਹਾ ਨੂੰ ਕੰਡਰ (Tendon) ਆਖਦੇ ਹਨ।


ਲੇਖਕ : ਰਵਿੰਦਰ ਸਿੰਘ,
ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-18, ਹਵਾਲੇ/ਟਿੱਪਣੀਆਂ: no

ਬੰਧਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੰਧਨ [ਨਾਂਪੁ] ਬੰਨ੍ਹਣ; ਡੱਕਾ; ਪਾਬੰਦੀ; ਮਜਬੂਰੀ; ਗੰਢ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.