ਭਸਮਾਭੂਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਸਮਾਭੂਤ (ਸੰ.। ਸੰਸਕ੍ਰਿਤ ਭਸਮਨੑ, ਵਿਭੂਤ=ਗੋਹੇ ਦੀ ਸੁਆਹ। ਪੰਜਾਬੀ ਬਿਭੂਤੀ, ਭਿਭੂਤੀ, ਭਿਭੂਤ, ਭਬੂਤ)* ਸ੍ਵਾਹ (ਰੂਪ)। ਯਥਾ-‘ਭਸਮਾਭੂਤ ਹੋਆ ਖਿਨ ਭੀਤਰਿ’।

----------

* ਜਿਕੂੰ -ਜਲ ਪਾਣੀ- ਕੱਠਾ ਬੋਲੀਦਾ ਹੈ ਤਿਵੇਂ -ਭਸਮ ਭਭੂਤ- ਕੱਠੇ ਬੋਲਣ ਦਾ ਰਿਵਾਜ ਸੀ। ਇਸੇ ਦਾ ਬੋਲ ਚਾਲ ਵਿਚ ਰਹਿ ਗਿਆ ਹੈ-ਭਸਮਾ ਭੂਤ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.