ਭੰਡਾ ਭੰਡਾਰੀਆ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੰਡਾ ਭੰਡਾਰੀਆ ( ਨਾਂ , ਪੁ ) ਬਾਲਾਂ ਦੀ ਇੱਕ ਖੇਡ ਦਾ ਨਾਂ , ਜਿਸ ਵਿੱਚ ਮੀਟ੍ਹੀ ਲੈਣ ਵਾਲੇ ਬੱਚੇ ਮੀਟ੍ਹੀ ਦੇਣ ਵਾਲੇ ਬੱਚੇ ਦੇ ਸਿਰ ਉੱਤੇ ਹੇਠ ਉੱਪਰ ਮੁੱਠੀਆਂ ਰੱਖਦੇ ਹੋਏ ਭੰਡਾ ਭੰਡਾਰੀਆ ਕਿੰਨਾ ਕੁ ਭਾਰ , ਇੱਕ ਮੁੱਠ ਚੁੱਕ ਲੈ ਦੂਜੀ ਤਿਆਰ ਉਚਾਰਦੇ ਹੋਏ ਖੇਡ ਖੇਡਦੇ ਹਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.