ਮਛਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਛਰ (ਸੰ.। ਸੰਸਕ੍ਰਿਤ ਮਤੑਸਰ) ੧. ਮੱਛਰ , ਇਕ ਪ੍ਰਕਾਰ ਦੀ ਦੋ ਖੰਭਾਂ ਵਾਲੀ ਨਿੱਕੀ ਮੱਖੀ , ਜੋ ਤਿੱਖਾ ਡੰਗ ਮਾਰ ਕੇ ਖੁਰਕ ਛੇੜ ਦਿੰਦੀ ਹੈ।

੨. (ਸੰਸਕ੍ਰਿ਼ਤ, ਮਤਸਰ) ਮਤਸਰ, ਬਖੀਲੀ। ਯਥਾ-‘ਮਛਰ ਡੰਗ ਸਾਇਰ ਭਰ ਸੁਭਰ ’। ਸਮੁੰਦ੍ਰ ਭਰ ਰਹੇ ਹਨ ਨਕਾ ਨਕ ਤੇ ਬਖੀਲੀ (ਆਦਿ) ਡੰਗ ਮਾਰਦੇ ਹਨ, ਸੰਸਾਰ ਸਮੁੰਦ੍ਰ ਜਨਮ ਮਰਨ ਦੇ ਜਲ ਨਾਲ ਭਰ ਰਿਹਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.