ਮਹਿਦੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਹਿਦੀ (ਸੰ.। ਸੰਸਕ੍ਰਿਤ ਮੇਨਧੀ। ਪੰਜਾਬੀ ਮਹਿੰਦੀ) ਮਹਿੰਦੀ ਇਕ ਬੂਟੀ ਹੈ, ਜਿਸਦੇ ਪੱਤੇ ਪੀਸ ਕੇ ਭਿਉਂਕੇ ਹੱਥਾਂ ਪੈਰਾਂ ਨੂੰ ਲਾਂਦੇ ਹਨ ਤੇ ਲਾਲ ਰੰਗ ਚੜ੍ਹਦਾ ਹੈ; ਮੰਗਲ ਸਮਿਆਂ ਤੇ ਇਸਤ੍ਰੀਆਂ ਲਾਂਦੀਆਂ ਹਨ। ਜਿੰਨੀ ਬ੍ਰੀਕ ਮਹਿੱਦੀ ਪਿਸੇ ਉੱਨਾ ਰੰਗ ਚੰਗਾ ਚੜ੍ਹਦਾ ਹੈ। ਯਥਾ-‘ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.