ਮਾਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਈ (ਨਾਂ,ਇ) 1 ਵਡੇਰੀ ਉਮਰ ਦੀ ਬੁੱਢੀ ਇਸਤਰੀ; ਇਸਤਰੀ ਲਈ ਆਦਰ ਸੂਚਕ ਸ਼ਬਦ 2 ਦੇਵੀ ਮਾਤਾ, ਦੁਰਗਾ, ਚੰਡੀ 3 ਚੇਚਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਈ [ਨਾਂਇ] ਮਾਂ , ਮਾਤਾ; ਬੁੱਢੀ ਔਰਤ; ਚੇਚਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਾਈ (ਸੰ.। ਸੰਸਕ੍ਰਿਤ ਮਾ=ਲਛਮੀ, ਈ=ਸੁਰਸ੍ਵਤੀ) ੧. ਲਛਮੀ ਤੇ ਸੁਰਸ੍ਵਤੀ। ਯਥਾ-‘ਗੁਰੁ ਪਾਰਬਤੀ ਮਾਈ’। ਗੁਰੂ ਪਾਰਬਤੀ, ਲਛਮੀ ਤੇ ਸਰਸ੍ਵਤੀ ਰੂਪ ਹਨ। ਭਾਵ ਇਹ ਕਿ ਪਾਰਬਤੀ ਤੁੱਲ ਵਰ ਦਿੰਦੇ, ਲਛਮੀ ਸਮ ਪਾਲਨਾ ਅਰ ਸਰਸ੍ਵਤੀ ਵਾਂਙੂੰ ਵਿਦ੍ਯਾ ਦਾਨ ਦਿੰਦੇ ਹਨ।

੨. (ਸੰਸਕ੍ਰਿਤ ਮਾਯ:) ਮਾਇਆ। ਯਥਾ-‘ਇਕ ਮਾਈ ਭੋਗੁ ਕਰੇਇ’। ਇਥੇ ਮਾਇਆ ਦਾ ਅਭਾਵ ਕਰਨਾ ਮੁਰਾਦ ਹੈ। ਤਥਾ-‘ਏਕਾ ਮਾਈ’। ਤਥਾ-‘ਮੁਈ ਮੇਰੀ ਮਾਈ’।

੩. (ਸੰਬੋ.। ਪੰਜਾਬੀ) ਮਾਈ ਪਦ ਦਾ ਉਹੋ ਵਰਤਾਉ ਹੈ ਜੋ ਮਾਇ ਪਦ ਦੇ ਅੰਕ ਦੋ ਵਿਚ ਲਿਖ ਆਏ ਹਾਂ। ਤਥਾ-‘ਮਾਈ ਮੈ ਧਨੁ ਪਾਇਓ ਹਰਿ ਨਾਮੁ ’।    ਦੇਖੋ , ‘ਮਾਇ ੨’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2000, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.