ਮਾਤ ਸਥਾਈ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਮਾਤ ਸਥਾਈ ( matrilocal )   ਅਜਿਹਾ ਰਿਵਾਜ , ਜਿਸ ਅਨੁਸਾਰ ਪਤਨੀ ਆਪਣੀ ਮਾਂ ਦੇ ਘਰ ਹੀ ਆਪਣੇ ਹੋਰ ਭੈਣਾ ਅਤੇ ਉਹਨਾਂ ਦੇ ਬੱਚਿਆਂ ਸਮੇਤ ਰਹਿੰਦੀ ਹੈ , ਪਤੀ ਅਕਸਰ ਉਸ ਦੇ ਘਰ ਆਉਂਦਾ ਰਹਿੰਦਾ ਹੈ । ਕੇਰਲ ਦੇ ਨਾਇਰਾਂ ਵਿੱਚ ਇਹੀ ਰਿਵਾਜ ਹੈ । ਇਹ ਰਿਵਾਜ ਭਾਰਤ ਦੇ ਕਈ ਹੋਰ ਕਬੀਲਿਆਂ , ਆਸਟ੍ਰੇਲੀਆ , ਪਿਊਬਲੋ ਅਤੇ ਉੱਤਰੀ ਅਮਰੀਕਾ ਦੇ ਇਰੋਕੁਈਸ ਕਬੀਲਿਆਂ ਵਿੱਚ ਵੀ ਮੌਜੂਦ ਹੈ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.