ਮਿੱਟੀ ਜੈਵਿਕ ਕਿਰਿਆ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Zymogenous (ਜ਼ਿਮੋਜੈਨਸ) ਮਿੱਟੀ ਜੈਵਿਕ ਕਿਰਿਆ: ਇਹ ਮਿੱਟੀ ਜੈਵਿਕਤਾ ਨਾਲ ਸੰਬੰਧਿਤ ਹੈ ਜਿਹੜਾ ਆਹਾਰ ਪਾਚਕ (metabolic) ਅਤੇ ਜਣਨ ਦਰਾਂ (reproductive rates) ਵਧ ਜਾਂਦੀਆਂ ਹਨ। ਮਿੱਟੀ ਵਿੱਚ ਗ਼ੈਰ-ਰਸਾਇਣਿਕੀ ਪਦਾਰਥ (organic material) ਮਿਲਾਇਆ ਜਾਵੇ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2492, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.