ਮੁਆਇਦਾ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Contract_ਮੁਆਇਦਾ: ਵਾਰਟਨ ਦੇ ਕਾਨੂੰਨੀ ਕੋਸ਼  ਅਨੁਸਾਰ ਮੁਆਇਦੇ ਦਾ ਮਤਲਬ ਹੈ ਸ਼ਕਤਵਾਨ  ਧਿਰਾਂ ਵਿਚਕਾਰ ਕੋਈ  ਕੰਮ  ਕਰਨ ਜਾਂ ਕਿਸੇ ਕੰਮ ਦੇ ਕਰਨ ਤੋਂ ਗੁਰੇਜ਼  ਕਰਨ ਲਈ  ਇਕਰਾਰ ।
	       ਹਰੇਕ ਮੁਆਇਦਾ ਧਿਰਾਂ ਦੇ ਪ੍ਰਾਪਤ ਇਕਰਾਰਾਂ ਤੇ ਆਧਾਰਤ ਹੁੰਦਾ  ਹੈ। ਮੁਆਇਦੇ ਦੀਆਂ ਹੋਰ  ਤਤਵਿਕ ਲੋੜਾਂ  ਵਿਚ ਇਕਰਾਰਾਂ ਦਾ ਕਾਨੂੰਨ-ਪੂਰਨ  ਹੋਣਾ, ਧਿਰਾਂ ਦਾ ਸ਼ਕਤਵਾਨ ( ਉਮਰ , ਮਾਨਸਿਕ  ਅਵਸਥਾ,ਲਿੰਗ ਅਤੇ  ਮਰਾਤਬਾ) ਹੋਣਾ ਅਤੇ ਇਕੋ ਅਰਥ  ਵਿਚ ਆਪਸੀ ਸਹਿਮਤੀ। ਜਦ  ਇਕਰਾਰ ਅਨੁਮਾਨਾਂ ਤੇ ਆਧਾਰਤ ਹੋਣ  ਤਾਂ ਅਰਥਾਵਾਂ ਮੁਆਇਦਾ  ਹੋਂਦ  ਵਿਚ ਆਉਂਦਾ ਹੈ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First