ਮੁਖ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੁਖ (ਸੰ.। ਸੰਸਕ੍ਰਿਤ) ੧. ਪਹਿਲਾ, ਖਾਸ, ਸ੍ਰੇਸ਼ਟ, ਉਤਮ, ਵੱਡਾ

ਦੇਖੋ, ‘ਮੁਖਫਾ’

੨. ਚਿਹਰਾ। ਯਥਾ-‘ਮੁਖ ਊਜਲ ਸਾਚੈ ਦਰਬਾਰੇ ’।

੩. ਮੂੰਹ। ਯਥਾ-‘ਮੁਖਿ ਅਪਿਆਉ ਬੈਠ ਕਉ ਦੈਨ ’।      

ਦੇਖੋ, ‘ਮੁਖਿ ਖੀਰੰ ’,‘ਮੁਖਿ ਜੋਰਿਐ’,

‘ਮੁਖਿ ਤੇਰੈ ਟਕਸਾਲਾ’,‘ਮੁਖੁ ਮਾਸਾ

੪. ਰਸਤਾ

੫. ਦੁਆਰਾ, ਵਸੀਲਾ

੬. ਵੇਦ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.